ਸਿੱਧੂ ਮੂਸੇ ਵਾਲਾ ਦਾ Surrey Show ਆਇਆ ਗ਼ਲਤ ਕਾਰਨਾਂ ਕਰਕੇ ਚਰਚਾ ਵਿਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਪਣੀ ਕਿਸੀ ਨਾ ਕਿਸੀ ਗੱਲ ਨੂੰ ਲੈਕੇ ਸੋਸ਼ਲ ਮੀਡਿਆ ਤੇ ਸੁਰਖਿਆ ਵਿੱਚ ਰਹਿੰਦੇ ਹਨ। ਹਾਲ ਹੀ ‘ਚ ਸੋਸ਼ਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਪਣੀ ਕਿਸੀ ਨਾ ਕਿਸੀ ਗੱਲ ਨੂੰ ਲੈਕੇ ਸੋਸ਼ਲ ਮੀਡਿਆ ਤੇ ਸੁਰਖਿਆ ਵਿੱਚ ਰਹਿੰਦੇ ਹਨ। ਹਾਲ ਹੀ ‘ਚ ਸੋਸ਼ਲ ਮੀਡਿਆ ਤੇ ਸਿੱਧੂ ਮੂਸੇਵਾਲਾ ਦੀ ਇਕ ਵੀਡਿਓ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈ ਸੀ

 Sidhu Moose Wala

ਸਿੱਧੂ ਨੂੰ ਚਾਕੂ ਲੱਗ ਗਿਆ। ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਨੇ ਇਸ ਖਬਰ ਨੂੰ ਖਾਰਿਜ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਬਿੱਲਕੁਲ ਠੀਕ ਹਨ। ਨਾਲ ਹੀ ਉਹ ਇਸ ਤਰ੍ਹਾਂ ਦੀ ਖਬਰ ਸੁਣ ਕੇ ਕਾਫੀ ਹੈਰਾਨ ਹੋਏ ਹਨ।

Leave a Reply

Your email address will not be published. Required fields are marked *