ਕੈਪਟਨ ਨੇ ਪਾਕਿਸਤਾਨੀ ਨਾਗਰਿਕ ‘ਅਰੂਸਾ ਆਲਮ’ ਨੂੰ ਰੱਖਿਆ ਆਪਣੇ ਘਰ- ਹਰਸਿਮਰਤ ਬਾਦਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਦੇ ਅਵੰਤੀਪੂਰਾ ਵਿੱਚ ਹੋਇਆ ਆਤਮਘਾਤੀ ਹਮਲੇ ਵਿੱਚ ਕਰੀਬ 44 ਭਾਰਤੀ ਜਵਾਨ ਸ਼ਹੀਦ ਹੋ ਗਏ ਜਦਕਿ ਇਸ ਹਮਲੇ ਦੇ ਕਾਰਨ ਕਈ ਭਾਰਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਦੇ ਅਵੰਤੀਪੂਰਾ ਵਿੱਚ ਹੋਇਆ ਆਤਮਘਾਤੀ ਹਮਲੇ ਵਿੱਚ ਕਰੀਬ 44 ਭਾਰਤੀ ਜਵਾਨ ਸ਼ਹੀਦ ਹੋ ਗਏ ਜਦਕਿ ਇਸ ਹਮਲੇ ਦੇ ਕਾਰਨ ਕਈ ਭਾਰਤੀ ਜਵਾਨ ਸ਼ਹੀਦ ਹੋ ਗਏ। ਉੱਥੇ ਹੀ ਇਸ ਹਮਲੇ ਤੇ ਸਿਆਸਤਦਾਨ ਆਪਣਾ ਵੱਖ ਵੱਖ ਬਿਆਨ ਦੇ ਰਹੇ ਹਨ। ਇਸੇ ਦੇ ਚੱਲਦੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ।

Harsimrat Kaur Badal

ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਕਿਸਤਾਨ ਅੱਤਵਾਦੀਆਂ ਨੇ ਭਾਰਤੀ ਫੌਜੀਆਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ ਤੇ ਕੈਪਟਨ ਦਾ ਹੀ ਇਕ ਮੰਤਰੀ ਪਾਕਿਸਤਾਨ ਜਾਕੇ ਜਰਨਲ ਬਾਜਵਾ ਨੂੰ ਜੱਫੀ ਪਾ ਕੇ  ਫੋਟੋ ਖਿਚਵਾ ਰਿਹਾ ਹੈ।

Leave a Reply

Your email address will not be published. Required fields are marked *