ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ’ਚ 44 ਜਵਾਨ ਸ਼ਹੀਦ
ਸ਼ਹੀਦ ਹੋਏ ਜਵਾਨਾਂ ’ਚ 4 ਜਵਾਨ ਪੰਜਾਬ ਨਾਲ ਸਬੰਧਿਤ
ਪੰਜਾਬ ਦੇ 4 ਜਵਾਨਾਂ ਨੇ ਦਿੱਤੀ ਸ਼ਹਾਦਤ
ਗੁਰਦਾਸਪੁਰ ਦਾ ਮਨਜਿੰਦਰ ਸਿੰਘ ਹੋਇਆ ਸ਼ਹੀਦ
ਤਰਨਤਾਰਨ ਦੇ ਪਿੰਡ ਗੰਡੀਵਿੰਡ ਦਾ ਸੁਖਜਿੰਦਰ ਸਿੰਘ ਹੋਇਆ ਸ਼ਹੀਦ
ਮੋਗਾ ਦੇ ਪਿੰਡ ਗਲੋਟੀ ਦਾ ਜੈਮਲ ਸਿੰਘ ਵੀ ਹੋਇਆ ਸ਼ਹੀਦ
ਨੂਰਪੁਰ ਬੇਦੀ ਦਾ ਕੁਲਵਿੰਦਰ ਸਿੰਘ ਹੋਇਆ ਸ਼ਹੀਦ
ਪਰਿਵਾਰਾਂ ’ਚ ਸੋਗ ਦੀ ਲਹਿਰ
Watch Video
https://youtu.be/Ll0fq-D6CO8
