ਸੂਬੇ ‘ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ, ਬਰਨਾਲਾ ‘ਚ ਕਰਜ ਤੋਂ ਪ੍ਰੇਸ਼ਾਨ ਕਿਸਾਨ ਕੀਤੀ ਖੁਦਕੁਸ਼ੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੂਬਾ ਸਰਕਾਰ ਦੀ ਕਰਜ਼ਮੁਆਫੀ ਸਕੀਮ ਦੇ ਬਾਵਜੂਦ ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਐ | ਬਰਨਾਲਾ ਦੇ ਪਿੰਡ ਚੀਮਾ ਚ ਵੀ ਕਰਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੂਬਾ ਸਰਕਾਰ ਦੀ ਕਰਜ਼ਮੁਆਫੀ ਸਕੀਮ ਦੇ ਬਾਵਜੂਦ ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਐ | ਬਰਨਾਲਾ ਦੇ ਪਿੰਡ ਚੀਮਾ ਚ ਵੀ ਕਰਜ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ |

40 ਸਾਲਾਂ ਕਿਸਾਨ ਜੋਗਿੰਦਰ ਸਿੰਘ ਕਰਜ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ | ਕਿਸਾਨ ਸਿਰ 6 ਲੱਖ ਦਾ ਕਰਜ ਸੀ..ਕਰਜ਼ ਨਾ ਉਤਾਰ ਸਕਣ ਦਾ ਦਬਾਅ ਉਸ ਤੇ ਇਸ ਕਦਰ ਤੱਕ ਵੱਧ ਚੁੱਕਾ ਸੀ ਕਿ ਉਸਨੇ ਜ਼ਹਿਰੀਲਾ ਚੀਜ਼ ਨਿਗਲ ਕੇ ਜਾਨ ਦੇ ਦਿੱਤੀ |

Watch Video

https://youtu.be/90Ji9LgEoTE

Leave a Reply

Your email address will not be published. Required fields are marked *