ਪੁਲਵਾਮਾ ‘ਚ ਸਕੂਲ ਬੱਸ ਵਿੱਚ ਹੋਇਆ ਜੋਰਦਾਰ ਧਮਾਕਾ, 10 ਬੱਚੇ ਹੋਏ ਜਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਕਸ਼ਮੀਰ ਦੇ ਪੁਲਵਾਮਾ ਚ ਇਕ ਨਿਜੀ ਸਕੂਲ ਬੱਸ ਵਿੱਚ ਜੋਰਦਾਰ ਧਮਾਕਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। सम्बंधित ख़बरेंBig…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਕਸ਼ਮੀਰ ਦੇ ਪੁਲਵਾਮਾ ਚ ਇਕ ਨਿਜੀ ਸਕੂਲ ਬੱਸ ਵਿੱਚ ਜੋਰਦਾਰ ਧਮਾਕਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

blast

blast

blast

ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਹਨਾਂ ਜੋਰ ਦਾਰ ਸੀ ਕਿ ਇਸ ਧਮਾਕੇ ਦੇ ਕਾਰਨ ਕਰੀਬ 10 ਬੱਚਿਆ ਜਖਮੀ ਹੋ ਗਏ ਹਨ।ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀ ਬੱਚਿਆ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *