ਬਠਿੰਡਾ ‘ਚ ਜੇਲ੍ਹ ਪ੍ਰਸ਼ਾਸਨ ਦੀ ਖੁਲ੍ਹੀ ਪੋਲ, ਤਲਾਸ਼ੀ ਦੌਰਾਨ ਕੈਦੀ ਤੋਂ ਬਰਾਮਦ ਹੋਇਆ ਮੋਬਾਇਲ ਫੋਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਸੁਰਖਿਆ ਵਿੱਚ ਬਣੀ ਹੋਇਆ ਹਨ। ਇਸ ਵਾਰ ਬਠਿੰਡਾ ਦੀ ਜੇਲ ਪ੍ਰਸ਼ਾਸਨ ਦੀ ਪੋਲ ਖੁਲ ਗਈ ਹੈ। ਦਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਸੁਰਖਿਆ ਵਿੱਚ ਬਣੀ ਹੋਇਆ ਹਨ। ਇਸ ਵਾਰ ਬਠਿੰਡਾ ਦੀ ਜੇਲ ਪ੍ਰਸ਼ਾਸਨ ਦੀ ਪੋਲ ਖੁਲ ਗਈ ਹੈ। ਦਸ ਦਈਏ ਕਿ ਤਲਾਸ਼ੀ ਦੌਰਾਨ ਇਕ ਕੈਦੀ ਤੋਂ ਮੋਬਾਇਲ ਫੋਨ ਬਰਾਮਦ ਹੋਇਆ ਹੈ।

mobile in jail 1

ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੈਦੀ  ਕੁੱਝ ਦਿਨ ਪਹਿਲਾ ਹੀ ਗੁਰਦਾਸਪੁਰ ਦੀ ਜੇਲ੍ਹ ਚੋਂ ਇੱਥੇ ਸ਼ਿਫਟ ਹੋਇਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *