ਜਨਰਲ ਜੇਜੇ ਸਿੰਘ ਹੋਏ ਟਕਸਾਲੀ ਅਕਾਲੀ ਦਲ ਵਿੱਚ ਸ਼ਾਮਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਨਰਲ ਜੇਜੇ ਸਿੰਘ ਟਕਸਾਲੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਇਸ ਦਾ ਐਲਾਨ ਅੰਮ੍ਰਿਤਸਰ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਨਰਲ ਜੇਜੇ ਸਿੰਘ ਟਕਸਾਲੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਮਿਲੀ ਹੈ।

JJ Singh

ਦੱਸ ਦਈਏ ਕਿ ਇਸ ਦਾ ਐਲਾਨ ਅੰਮ੍ਰਿਤਸਰ ਵਿੱਚ ਰਣਜੀਤ ਸਿੰਘ ਬ੍ਰਹਮਪੂਰਾ ਨੇ ਕੀਤਾ ਹੈ। ਦੱਸਣਯੋਗ ਗੱਲ ਹੈ ਕਿ ਜੇਜੇ ਸਿੰਘ ਵਿਧਾਨਸਭਾ ਚੋਣਾਂ ਵਿੱਚ SAD ਦੇ ਉਮੀਦਵਾਰ ਸਨ। 12 ਦਸੰਬਰ ਨੂੰ ਜੇ.ਜੇ. ਸਿੰਘ ਨੇ ਅਕਾਲੀ ਦਲ ਚੋਂ ਆਪਣਾ ਅਸਤੀਫਾ ਦਿੱਤਾ ਸੀ।

Leave a Reply

Your email address will not be published. Required fields are marked *