ਟਿਕਟਾਂ ਲਈ ਦਾਅਵੇਦਾਰੀ, ਭੱਠਲ ਦਾ ਲੋਕਸਭਾ ਟਿਕਟ ਲਈ ਦਿੱਲੀ ’ਚ ਡੇਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਲੋਕਸਭਾ ਚੋਣਾਂ ਨੂੰ ਲੈਕੇ ਟਿਕਟਾਂ ਲਈ ਦਾਅਵੇਦਾਰੀ ਲਗਾਤਾਰ ਪੇਸ਼ ਹੋ ਰਹੀਆਂ ਨੇ | ਸਾਬਕਾ ਸੀਐੱਮ ਭੱਠਲ ਨੇ ਵੀ ਲੋਕਸਭਾ ਚੋਣਾਂ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਲੋਕਸਭਾ ਚੋਣਾਂ ਨੂੰ ਲੈਕੇ ਟਿਕਟਾਂ ਲਈ ਦਾਅਵੇਦਾਰੀ ਲਗਾਤਾਰ ਪੇਸ਼ ਹੋ ਰਹੀਆਂ ਨੇ | ਸਾਬਕਾ ਸੀਐੱਮ ਭੱਠਲ ਨੇ ਵੀ ਲੋਕਸਭਾ ਚੋਣਾਂ ਇਸ ਵਾਰ ਲੜ੍ਹਨ ਦੀ ਦਾਅਵੇਦਾਰੀ ਪੇਸ਼ ਕੀਤੀ ਅਤੇ ਕਿਹਾ ਕਿ ਹਾਈਕਮਾਨ ਜਿੱਥੋ ਕਹੇਗੀ  ਉਹ ਉੱਥੋਂ ਲੋਕਸਭਾ ਚੋਣਾਂ ਲੜ੍ਹਨ ਲਈ ਤਿਆਰ ਨੇ | ਇਸਦੇ ਨਾਲ ਹੀ ਵੇਰਕਾ ਨੇ ਕਿਹਾ ਕਿ ਹਾਈਕਮਾਨ ਜੇ ਕਹੇਗੀ ਤਾਂ ਉਹ ਚੋਣ ਲੜ੍ਹਨ ਲਈ ਤਿਆਰ ਨੇ |

Watch Video

Leave a Reply

Your email address will not be published. Required fields are marked *