ਲੋਕਸਭਾ ਚੋਣਾਂ ਲਈ ਕਾਂਗਰਸ ਦੀ ਤਿਆਰੀ ਤੇਜ਼, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ’ਚ ਕਮੇਟੀਆਂ ਦਾ ਕੀਤਾ ਗਠਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਸਭ ਤੋਂ ਪਹਿਲਾ ਗੱਲ੍ਹ ਕਰਾਂਗੇ ਲੋਕਸਭਾ ਚੋਣਾਂ ਦੀ | ਲੋਕਸਭਾ ਚੋਣਾਂ ਲਈ ਕਾਂਗਰਸ ਦੀ ਤਿਆਰੀ ਤੇਜ਼ ਹੋ ਗਈ.. ਹੈ..ਕਾਂਗਰਸ ਪ੍ਰਧਾਨ ਰਾਹੁਲ ਗਾਂਧੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਸਭ ਤੋਂ ਪਹਿਲਾ ਗੱਲ੍ਹ ਕਰਾਂਗੇ ਲੋਕਸਭਾ ਚੋਣਾਂ ਦੀ | ਲੋਕਸਭਾ ਚੋਣਾਂ ਲਈ ਕਾਂਗਰਸ ਦੀ ਤਿਆਰੀ ਤੇਜ਼ ਹੋ ਗਈ.. ਹੈ..ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ’ਚ ਕਮੇਟੀਆਂ ਦਾ ਗਠਨ ਕੀਤਾ ਹੈ ਜਿਸ ਚ ਪ੍ਰਦੇਸ਼ ਚੋਣ ਕਮੇਟੀ, ਅਭਿਆਨ ਕਮੇਟੀ, ਪ੍ਰਚਾਰ ਕਮੇਟੀ ਦਾ ਗਠਨ ਕੀਤਾ ਹੈ |

ਇਸਦੇ ਨਾਲ ਹੀ ਚੋਣ ਕਮੇਟੀ ਦਾ ਪ੍ਰਧਾਨ ਸੁਨੀਲ ਜਾਖੜ ਨੂੰ ਬਣਾਇਆ ਗਿਆ | ਕੈਂਪੇਨ ਕਮੇਟੀ ਦਾ ਚੇਅਰਮੈਨ ਸੀਐੱਮ ਅਮਰਿੰਦਰ ਸਿੰਘ ਨੂੰ ਬਣਾਇਆ ਗਿਆ  |

Watch Video

Leave a Reply

Your email address will not be published. Required fields are marked *