ਬਜ਼ੁਰਗ ਦਾ ਜਵਾਨ ਨਾਲ ਵਿਆਹ ਦਾ ਸੱਚ, ਪਹਿਲੀ ਨੂੰਹ ਨੂੰ ਘਰੋਂ ਕੱਢਣ ਲਈ ਕਰਵਾਇਆ ਵਿਆਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਿਆ ਤਸਵੀਰਾਂ ਜਿਸ ਚ 65 ਸਾਲਾ ਬਜ਼ੁਰਗ ਸਮਸ਼ੇਰ ਸਿੰਘ ਜੋ ਕਿ 23 ਸਾਲਾ ਲੜਕੀ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਿਆ ਤਸਵੀਰਾਂ ਜਿਸ ਚ 65 ਸਾਲਾ ਬਜ਼ੁਰਗ ਸਮਸ਼ੇਰ ਸਿੰਘ ਜੋ ਕਿ 23 ਸਾਲਾ ਲੜਕੀ ਨਾਲ ਵਿਆਹ ਕਰਵਾਉਦਾ ਹੈ | ਇਸ ਦਾ ਸੱਚ ਜਾਣ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ | ਦਰਅਸਰ ਬਜ਼ੁਗਰ ਦੀ ਨੂੰਹ ਨੇ ਦੱਸਿਆ ਕਿ 5 ਅਗਸਤ 2006 ਨੂੰ ਉਸ ਦਾ ਜਤਿੰਦਰ ਸਿੰਘ ਦੇ ਨਾਲ ਵਿਆਹ ਹੋਇਆ ਸੀ |

ਤੇ ਵਿਆਹ ਤੋਂ ਕੁੱਝ ਸਾਲ ਬਾਅਦ ਉਸ ਦੇ ਪਤੀ ਨੇ ਬਾਹਰ ਨਜਾਇਜ਼ ਸਬੰਧ ਬਣਾ ਲਏ | ਜਿਸ ਤੋਂ ਬਾਅਦ ਉਹ ਮੈਨੂੰ ਤਲਾਕ ਦੇ ਕੇ ਦੁਸਰਾ ਵਿਆਹ ਕਰਵਾਉਣਾ ਚਾਹੁੰਦਾ ਸੀ | ਪਰ ਮੈਂ ਤਲਾਕ ਨਹੀਂ ਦਿੱਤਾ | ਜਿਸ ਤੋਂ ਬਾਅਦ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ | ਤੇ ਮੇਰੇ ਪਤੀ ਦੇ ਜਿਸ ਔਰਤ ਨਾਲ ਸੰਬਧ ਸੀ ਉਸ ਦਾ ਮੇਰੇ ਸਹੁਰੇ ਨਾਲ ਵਿਆਹ ਕਰਵਾ ਦਿੱਤਾ | ਤਾਂ ਜੋ ਉਹਨਾਂ ਤੇ ਕੋਈ ਕਾਰਵਾਈ ਨਾ ਹੋ ਸਕੇ |

Watch Video

Leave a Reply

Your email address will not be published. Required fields are marked *