ਤਿੰਨ ਵੱਖ ਵੱਖ ਥਾਵਾਂ ਤੇ ਸੜਕੀ ਹਾਦਸੇ, ਸੜਕ ਹਾਦਸਿਆਂ ’ਚ ਤਿੰਨ ਦੀ ਮੌਤ 50 ਦੇ ਕਰੀਬ ਲੋਕ ਜਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਪੰਜਾਬ ਚ ਤਿੰਨ ਵੱਖ ਵੱਖ ਥਾਵਾਂ ਤੇ ਸੜਕੀ ਹਾਦਸੇ. ਵਾਪਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਪੰਜਾਬ ਚ ਤਿੰਨ ਵੱਖ ਵੱਖ ਥਾਵਾਂ ਤੇ ਸੜਕੀ ਹਾਦਸੇ. ਵਾਪਰੇ | ਕਪੁਰਥਲਾ, ਮੋਗਾ ਅਤੇ ਅਜਨਾਲਾ ਚ ਦਰਦਨਾਕ ਹਾਦਸਾ ਵਾਪਰਿਆ | ਹਾਦਸਾ ਕਿਨ੍ਹਾ ਦਰਦਨਾਕ ਸੀ ਇਹ ਰਿਪੋਰਟ ਰਾਹੀਂ ਵੇਖੋ |

Watch Video

Leave a Reply

Your email address will not be published. Required fields are marked *