ਮੁਸਾ ਬੰਗਾਲੀ ਗਿਰੋਹ ਦੇ 8 ਮੈਂਬਰ ਕਾਬੂ, ਕਈ ਵਾਰਦਾਤਾ ਨੂੰ ਦੇ ਚੁੱਕੇ ਨੇ ਅੰਜਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖੰਨਾ ਪੁਲਿਸ ਨੇ ਮੁਸਾ ਬੰਗਾਲੀ ਗਿਰੋਹ ਦੇ 8 ਮੈਂਬਰਾਂ ਨੂੰ ਫੜ ਵੱਡੀ ਸਫਲਤਾਂ ਹਾਸਲ ਕੀਤੀ ਐ | ਜਦ ਕਿ 3 ਮੌਕੇ ਤੋਂ ਫਰਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖੰਨਾ ਪੁਲਿਸ ਨੇ ਮੁਸਾ ਬੰਗਾਲੀ ਗਿਰੋਹ ਦੇ 8 ਮੈਂਬਰਾਂ ਨੂੰ ਫੜ ਵੱਡੀ ਸਫਲਤਾਂ ਹਾਸਲ ਕੀਤੀ ਐ | ਜਦ ਕਿ 3 ਮੌਕੇ ਤੋਂ ਫਰਾਰ ਹੋ ਗਏ | ਇਹ ਗਿਰੋਹ ਪੰਜਾਬ ਹਰਿਆਣਾ ਤੇ ਯੂਪੀ ਚ ਕਈ ਵੱਡੀਆ ਵਾਰਦਾਤਾ ਨੂੰ ਅੰਜਾਮ ਦੇ ਚੁੱਕਾ ਹੈ |

Watch Video

Leave a Reply

Your email address will not be published. Required fields are marked *