ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ–ਬੀਜੇਪੀ ਵਿਚਾਲੇ ਕਿਸ ਵੀ ਟਕਰਾਅ ਤੋਂ ਇਨਕਾਰ ਕੀਤੈ |
ਸਾਬਕਾ ਮੁੱਖ ਮੰਤਰੀ ਨੇ ਕਿਹੈ ਗੁਰਦੁਆਰਾ ਐਕਟ ਦੇ ਮਸਲੇ ਤੇ ਸੁਖਬੀਰ ਬਾਦਲ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਹੋ ਚੁੱਕੀ ਐ ਤੇ ਕੋਈ ਵਿਵਾਦ ਨਹੀਂ ਐ |
Watch Video
