ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡਿਓ
ਨੌਜਵਾਨ ਨੇ ਸਕਿੰਟਾ ਵਿੱਚ Start ਕੀਤਾ ਬੁਲੇਟ
ਪਲਕ ਝਪਕਦੇ ਹੀ ਤੋੜਿਆ ਬੁਲੇਟ ਦਾ Lock
ਨੌਜਵਾਨ ਨੇ ਆਪਣੀ ਕਾਬਲਿਅਤ ਨੂੰ ਲਾਇਆ ਚੋਰੀ ਦੇ ਲੜ੍ਹ
ਨੌਜਵਾਨ ਪੜ-ਲਿਖ ਕੇ ਬਣ ਸਕਦਾ ਸੀ ਇੰਜੀਨਿਅਰ
ਨੌਜਵਾਨ ਦੇ ਹੱਥ ਵਿੱਚ ਲੱਗੀਆ ਨੇ ਹੱਥਕੜੀਆਂ
ਸਾਉਥ ਦੀ ਦੱਸੀ ਜਾ ਰਹੀ ਹੈ ਵੀਡਿਓ
Watch Video
