ਜਲੰਧਰ ’ਚ ਚੱਲ ਰਿਹਾ ਅਨੌਖਾ ਸਕੂਲ, ਨੌਜਵਾਨ ਵਿਦਿਆਰਥੀ ਮਿਲ ਕੇ ਚਲਾ ਰਹੇ ਨੇ ਸਕੂਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਮਾਰਚਟ ਸਕੂਲਾਂ ਦੇ ਏਸ ਦੌਰ ਅੱਜ ਵੀ ਸੈਂਕੜੇ ਬੱਚੇ ਸਕੂਲ ਜਾਮ ਤੋਂ ਵਾਂਝੇ ਨੇ | ਪਰ ਅਜਿਹੇ ਬੱਚਿਆਂ ਲਈ ਕਈ ਅੱਗੇ ਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਮਾਰਚਟ ਸਕੂਲਾਂ ਦੇ ਏਸ ਦੌਰ ਅੱਜ ਵੀ ਸੈਂਕੜੇ ਬੱਚੇ ਸਕੂਲ ਜਾਮ ਤੋਂ ਵਾਂਝੇ ਨੇ | ਪਰ ਅਜਿਹੇ ਬੱਚਿਆਂ ਲਈ ਕਈ ਅੱਗੇ ਆ ਰਹੇ ਨੇ ਤਾਂ ਗਰੀਬ ਪਰਿਵਾਰਾਂ ਦੇ ਇਨ੍ਹਾਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਸਕੇ |

ਕੁਝ ਅਜਿਹੀ ਹੀ ਕੋਸਿਸ਼ ਜਲੰਧਰ ਵਿੱਚ ਵੀ ਕੀਤੀ ਜਾ ਰਹੀ ਐ | ਤੁਹਾਨੂੰ ਵਿਖਾਉਂਦੇ ਹਾਂ ਜਲੰਧਰ ਚ ਚਲਾਏ ਜਾ ਰਹੀ ਇੱਕ ਵੱਖਰੀ ਤਰ੍ਹਾਂ ਦੀ ਕਲਾਸ | ਜਿੱਥੇ ਨਾ ਛੱਤ ਐ ਨਾ ਹੋਰ ਸਾਧਨ ਪਰ ਜ਼ਜਬੇ ਦੀ ਕੋਈ ਕਮੀ ਨਹੀਂ |

Watch Video

Leave a Reply

Your email address will not be published. Required fields are marked *