ਜਲੰਧਰ ‘ਚ ਪ੍ਰਸਿੱਧ ਰੈਸਟੋਰੈਂਟ ਦੇ ਸਿਕਿਉਰਿਟੀ ਗਾਰਡ ਤੇ ਲੁਟੇਰਿਆ ਨੇ ਢਾਏ ਤੱਸ਼ਦਦ,ਗਾਰਡ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ ਫਗਵਾਰਾ ਹਾਈਵੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਬਦਮਾਸ਼ਾ ਨੇ ਇੱਕ ਰੈਸਟੋਰੈਂਟ  ਤੇ ਲੁੱਟ ਦੀ ਵਾਰਦਾਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ ਫਗਵਾਰਾ ਹਾਈਵੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਬਦਮਾਸ਼ਾ ਨੇ ਇੱਕ ਰੈਸਟੋਰੈਂਟ  ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਮਲਾ ਕੀਤਾ ਸੀ ਜਿਸ ਕਾਰਨ ਇਸ ਹਮਲੇ ਚ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ।

security guard

security guard

ਮਿਲੀ ਜਾਣਕਾਰੀ ਦੇ ਅਨੁਸਾਰ ਰਾਧੇ ਰਾਧੇ ਨਾਂ ਦੇ ਇਕ ਰੈਸਟੋਰੈਂਟ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਮਲਾ ਕੀਤਾ। ਇਸ ਦੌਰਾਨ ਜਦੋ ਰੈਸਟੋਰੈਂਟ  ਵਿੱਚ ਦਾਖਿਲ ਹੋਣ ਤੋਂ ਰੋਕਣ ਲਈ ਸਿਕਿਉਰਿਟੀ ਗਾਰਡ ਤੇ ਲੁਟੇਰਿਆ ਨੇ ਤੱਸ਼ਦਦ ਢਾਏ। ਦੱਸ ਦਈਏ ਕਿ ਲੁਟੇਰਿਆ ਨੂੰ ਸਿਕਿਉਰਿਟੀ ਗਾਰਡ ਨੇ ਅੰਦਰ ਜਾਣ ਤੋਂ ਰੋਕਿਆ ਤਾਂ ਲੁਟੇਰਿਆ ਨੇ ਸਿਕਿਉਰਿਟੀ ਗਾਰਡ ਨੂੰ ਬੰਨ੍ਹ ਲਿਆ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

security guard

ਜਿਸ ਕਾਰਨ ਮੌਕੇ ਤੇ ਹੀ ਸਿਕਿਉਰਿਟੀ ਗਾਰਡ ਦੀ ਮੌਤ ਹੋ ਗਈ। ਇਹਨਾਂ ਹੀ ਨਹੀੰ ਸਿਕਿਉਰਿਟੀ ਗਾਰਡ ਨੂੰ ਮਾਰ ਕੇ ਲੁਟੇਰੇ ਰੈਸਟੋਰੈਂਟ  ਵਿੱਚ ਪਇਆ ਕੈਸ਼ ਵੀ ਲੈਕੇ ਫਰਾਰਾ ਹੋ ਗਏ। ਉੱਥੇ ਹੀ ਘਟਨਾ ਵਾਲੀ ਸਥਾਨ ਤੇ ਪਹੁੰਚੀ ਪੁਲਿਸ ਨੇ ਲੁਟੇਰਿਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲਾ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *