ਪੰਜਾਬੀ ਸਿੰਗਰ ਕਰਨ ਔਜਲਾ ਵਿਆਹ ਦੇ ਬੰਧਨ ਵਿੱਚ ਬੱਝੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜਕਲ੍ਹ ਬਾੱਲੀਵੁਡ ਅਤੇ ਪਾੱਲੀਵੁਡ ਵਿੱਚ ਵਿਆਹਾਂ ਦਾ ਮੌਸਮ ਛਾਇਆ ਹੋਇਆ ਹੈ। ਜੀ ਹਾਂ ਦੱਸ ਦਈਏ ਕਿ ਪੰਜਾਬੀ ਮਸ਼ਹੁਰ ਗਾਇਕ ਕਰਨ ਐਜਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜਕਲ੍ਹ ਬਾੱਲੀਵੁਡ ਅਤੇ ਪਾੱਲੀਵੁਡ ਵਿੱਚ ਵਿਆਹਾਂ ਦਾ ਮੌਸਮ ਛਾਇਆ ਹੋਇਆ ਹੈ।
karan Aujla

ਜੀ ਹਾਂ ਦੱਸ ਦਈਏ ਕਿ ਪੰਜਾਬੀ ਮਸ਼ਹੁਰ ਗਾਇਕ ਕਰਨ ਐਜਲਾ ਵੀ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ। ਦੱਸ ਦਈਏ ਕਿ ਕਰਨ ਔਜਲਾ ਨੇ ਕੁਝ ਹੀ ਮਹੀਨੇ ਪਹਿਲਾ ਹੀ ਮੰਗਣੀ ਕਰਵਾਈ ਸੀ

karan Aujla

ਜਿਹਨਾਂ ਦੀ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋਇਆ ਸੀ। ਦੱਸ ਦਈਏ ਕਿ ਕਰਨ ਔਜਲਾ ਦੇ ਵਿਆਹ ਦੀ ਜਾਣਕਾਰੀ  ਪੰਜਾਬੀ ਗਾਇਕ ਮਨੀ ਔਜਲਾ ਨੇ ਦਿੱਤੀ ਹੈ। ਦੱਸਣਯੋਗ ਗੱਲ ਹੈ ਕਿ ਕਰਨ ਔਜਲਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ।

Leave a Reply

Your email address will not be published. Required fields are marked *