ਸਵਾਈਨ ਫਲੂ ਦਾ ਕਹਿਰ ਜਾਰੀ, ਸਵਾਈਨ ਫਲੂ ਨਾਲ 60 ਸਾਲਾਂ ਵਿਅਕਤੀ ਦੀ ਮੌਤ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ | ਤਾਜਾ ਮਾਮਲਾ ਨਾਭਾ ਬਲਾਕ ਦੇ ਪਿੰਡ ਬੀਬੜੀ ਤੋ ਸਾਹਮਣੇ ਆਇਆ ਹੈ | ਜਿਥੇ 60…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ | ਤਾਜਾ ਮਾਮਲਾ ਨਾਭਾ ਬਲਾਕ ਦੇ ਪਿੰਡ ਬੀਬੜੀ ਤੋ ਸਾਹਮਣੇ ਆਇਆ ਹੈ | ਜਿਥੇ 60 ਸਾਲ ਵਿਅਕਤੀ ਦੀ  ਸਵਾਇਵਨ ਫਲੂ ਕਾਰਨ ਮੌਤ ਹੋ ਗਈ ਹੈ | ਮ੍ਰਿਤਕ ਹਰਦੀਪ ਸਿੰਘ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਚ 5 ਦਿਨ ਜੇਰੇ ਇਲਾਜ ਸੀ |

Watch Video

https://youtu.be/j5gkXnt5voI

Leave a Reply

Your email address will not be published. Required fields are marked *