ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚਾਈਨਾ ਡੋਰ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਚ ਅਜੈਬ ਸਿੰਘ ਨਾਮ ਦਾ 55 ਸਾਲਾਂ ਬਜੁਰਗ ਗੰਭੀਰ ਜਖਮੀ ਹੋ ਗਿਆ ਹੈ | ਇਹ ਬਜੁਰਗ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਜਾ ਰਹਿਆ | ਤਾਂ ਰਸਤੇ ਚ ਚੈਨਾ ਡੋਰ ਨਾਲ ਉਨ੍ਹਾ ਦਾ ਮੂੰਹ ਕੱਟ ਗਿਆ | ਜਿਨ੍ਹਾ ਨੂੰ ਜਖਮੀ ਹਾਲਤ ਚ ਹਸਪਤਾਲ ਚ ਭਰਤੀ ਕਰਵਾਇਆ ਗਿਆ |
Watch Video
