ਸਰਕਾਰੀ ਸਕੂਲ ਦਾ ਮਜੀਠੀਆ ਵੱਲੋਂ ਦੌਰਾ, ਸੁਨੀਲ ਜਾਖੜ ‘ਤੇ ਸਾਧੇ ਨਿਸ਼ਾਨੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਪਿੰਡ ਸਿਵਾਨਾ ਚ ਅੱਜ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰੀ ਪ੍ਰਇਮਾਰੀ ਸਕੂਲ ਦਾ ਦੌਰਾ ਕੀਤਾ | ਇਸ ਮੌਕੇ ਮਜੀਠੀਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਪਿੰਡ ਸਿਵਾਨਾ ਚ ਅੱਜ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰੀ ਪ੍ਰਇਮਾਰੀ ਸਕੂਲ ਦਾ ਦੌਰਾ ਕੀਤਾ | ਇਸ ਮੌਕੇ ਮਜੀਠੀਆ ਵਲੋ ਜਰੂਤਮੰਦ ਵਿਦਿਆਰਥੀਆ ਨੂੰ ਜਰਸੀਆ ਵੰਡੀਆ |

majithia

ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਹਲਕੇ ਦੇ ਸਕੂਲਾ ਦੀ ਹਾਲਤ ਬਹੁਤ ਤਰਸ ਯੋਗ ਹੈ | ਤਾਂ ਨਾਲ ਹੀ ਕਿ ਕੜਕਦੀ ਠੰਡ ਚ ਸਕੂਲੀ ਬੱਚੇ ਬਿਨ੍ਹਾ ਗਰਮ ਵਰਦੀ ਤੋਂ ਠੰਡ ਚ ਸਕੂਲ ਆਉਣ ਲਈ ਮਜਬੂਰ ਹਨ |

Leave a Reply

Your email address will not be published. Required fields are marked *