ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ | ਕਈ ਥਾਈਂ ਮੀਂਹ ਤੇ ਗੜ੍ਹੇਮਾਰੀ ਵੀ ਹੋ ਰਹੀ ਹੈ | ਪੰਜਾਬ ਦੇ ਮਲੇਰਕੋਟਲਾ ਦੀ ਗੱਲ ਕਰੀਏ ਤਾਂ ਇਥੇ ਬੀਤੀ ਸ਼ਾਮ ਖੂਬ ਗੜ੍ਹੇਮਾਰੀ ਹੋਈ, ਜਿਸ ਕਾਰਨ ਸਾਰੀਆਂ ਸੜਕਾਂ ‘ਤੇ ਬਰਫ ਦੀ ਚਿੱਟੀ ਚਾਦਰ ਵਿਛ ਗਈ |
ਸਬੱਬ ਇਹ ਬਣਿਆ ਕਿ ਲੋਕਾਂ ਨੂੰ ਬਰਫ਼ ਹਟਾਉਣ ਲਈ ਟ੍ਰੈਕਟਰਾਂ ਦਾ ਸਹਾਰਾ ਲੈਣਾ ਪਿਆ | ਤਸਵੀਰਾਂ ਮਲੇਰਕੋਟਲਾ ਦੇ ਸਦੋੜ ਨੇੜੇ ਮਾਨਕੀ ਦੀਆਂ ਹਨ | ਵੀਡੀਓ ਵਿੱਚ ਵੇਖਿਆ ਜਾ ਸਕਦੈ |
Watch Video
