2 ਕਾਰਾਂ ‘ਚ ਭਿਆਨਕ ਟੱਕਰ, ਹਾਦਸੇ ‘ਚ 2 ਵਿਅਕਤੀਆਂ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੇ ਸੁੰਦਰ ਰੋਡ ਤੇ ਦੋ ਕਾਰਾ ਵਿਚਾਕਾਰ ਭਿਆਨਕ ਟੱਕਰ ਹੋਣ ਨਾਲ 2 ਵਿਅਕਤੀਆ ਦੀ ਮੌਤ ਹੋ ਗਈ ਹੈ | ਇਸ ਹਾਦਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੇ ਸੁੰਦਰ ਰੋਡ ਤੇ ਦੋ ਕਾਰਾ ਵਿਚਾਕਾਰ ਭਿਆਨਕ ਟੱਕਰ ਹੋਣ ਨਾਲ 2 ਵਿਅਕਤੀਆ ਦੀ ਮੌਤ ਹੋ ਗਈ ਹੈ | ਇਸ ਹਾਦਸੇ ਦਾ ਕਾਰਨ ਤੇਜ ਰਫਤਾਰ ਤੇ ਬਾਰਿਸ਼ ਨੂੰ ਦੱਸਿਆ ਜਾ ਰਿਹਾ ਹੈ | ਤੇ ਉਧਰ ਜਲੰਧਰ ਚ ਵੀ ਮੀਂਹ ਕਾਰਨ ਇਕ ਗੰਨੇ ਨਾਲ ਭਰੀ ਟਰਾਲੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ |

Watch Video

https://youtu.be/_GTyDr62E7I

Leave a Reply

Your email address will not be published. Required fields are marked *