ਅਕਾਲੀ ਸਰਪੰਚ ਦੇ ਬੇਟੇ ਦੇ ਕਤਲ ਦਾ ਮਾਮਲਾ, ਪੀੜਤ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖਬਰ ਗੁਰਦਾਸਪੁਰ ਤੋਂ ਜਿਥੋਂ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਚ ਅਕਾਲੀ ਸਮਰਥਕ ਦੇ ਹੋਏ ਕਤਲ ਦੇ ਮਾਮਲੇ ਚ ਮ੍ਰਿਤਕ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖਬਰ ਗੁਰਦਾਸਪੁਰ ਤੋਂ ਜਿਥੋਂ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਚ ਅਕਾਲੀ ਸਮਰਥਕ ਦੇ ਹੋਏ ਕਤਲ ਦੇ ਮਾਮਲੇ ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ  ਇਨਸਾਫ ਨਾ ਮਿਲਣ ਨੂੰ ਲੈਕੌ ਮ੍ਰਿਤਕ ਦੀ ਲਾਸ਼ ਨੂੰ ਬਟਾਲਾ ਦੇ ਗਾਂਧੀ ਚੌਕ ਚ ਰੱਖਕੇ ਜੰਮਕੇ ਚੱਕਾ ਜਾਮ ਕੀਤਾ ਗਿਆ |

Watch Video

https://youtu.be/eA7O-vSVoXk

Leave a Reply

Your email address will not be published. Required fields are marked *