ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ ਨਗਰ ਨਿਗਮ ਚੋਣ ਦੇ ਲਈ ਵੋਟਿੰਗ ਹੋਈ। ਇਹ ਵੋਟਿੰਗ ਸ਼ਾਮ 3 ਵਜੇ ਤੱਕ ਹੋਈ ਤੇ ਸ਼ਾਮ 4 ਵਜੇ ਤੱਕ ਇਸ ਵੋਟਿੰਗ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ।
ਦੱਸ ਦਈਏ ਕਿ ਬੀਜੇਪੀ ਦੇ ਰਾਜੇਸ਼ ਕਾਲਿਆ ਨਵੇਂ ਮੇਅਰ ਬਣ ਗਏ ਹਨ। ਰਾਜੇਸ਼ ਕਾਲੀਆ ਨੂੰ 16 ਵੋਟ ਮਿਲੇ ਹਨ।
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ ਨਗਰ ਨਿਗਮ ਚੋਣ ਦੇ ਲਈ ਵੋਟਿੰਗ ਹੋਈ। ਇਹ ਵੋਟਿੰਗ ਸ਼ਾਮ 3 ਵਜੇ ਤੱਕ ਹੋਈ ਤੇ ਸ਼ਾਮ 4 ਵਜੇ ਤੱਕ ਇਸ…