BSF ਜਵਾਨ ਤੇਜ ਬਹਾਦਰ ਦੇ ਬੇਟੇ ਦੀ ਹੋਈ ਸ਼ੱਕੀ ਹਲਾਤਾਂ ਵਿੱਚ ਮੌਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- BSF ਜਵਾਨ ਦੇ ਬੇਟੇ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ BSF ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- BSF ਜਵਾਨ ਦੇ ਬੇਟੇ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ BSF ਦੇ ਬੇਟੇ  ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ।  ਮਿਲੀ ਜਾਣਕਾਰੀ ਦੇ ਅਨੁਸਾਰ ਲਾਥ ਦੇ ਹੱਥ ਚੋਂ ਪਿਸਤੋਲ ਵੀ ਮਿਲੀ ਹੈ।

BSF

ਮ੍ਰਿਤਕ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ। ਨੌਜਵਾਨ ਦਿੱਲੀ ਦੀ ਯੂਨੀਵਰਸਿਟੀ ਵਿੱਚ ਪੜਦਾ ਸੀ। ਫਿਲਹਾਲ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

tej bahadur

ਦੱਸਣਯੋਗ ਗੱਲ ਹੈ ਕਿ ਕਾਫੀ ਸਮੇਂ ਪਹਿਲਾ ਤੇਜ ਬਹਾਦਰ ਦਾ ਇਕ ਵੀਡਿਓ ਵਾਈਰਲ ਹੋਇਆ ਸੀ ਜਿਸ ਵਿੱਚ ਉਸਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਫੌਜ ਨੂੰ ਖਾਣਾ ਬਿੱਲਕੁਲ ਵੀ ਸਹੀ ਨਹੀਂ ਮਿਲਦਾ ਹੈ ਇਸ ਮਾਮਲੇ ਤੋਂ ਬਾਅਦ ਬੀਐੱਸਐੱਫ ਤੋਂ ਗ੍ਰੰਹਿ ਮੰਤਰੀ ਨੇ ਰਿਪੋਰਟ ਮੰਗੀ ਸੀ।

Leave a Reply

Your email address will not be published. Required fields are marked *