ਕਾਂਗਰਸ ਦਾ ਨਹੀਂ ਘਟਿਆ ਟਾਈਟਲਰ ਪ੍ਰੇਮ, ਸ਼ੀਲਾ ਦੀਕਸ਼ਿਤ ਦੇ ਤਾਜਪੋਸ਼ੀ ਸਮਾਗਮ ‘ਚ ਹੋਏ ਸ਼ਾਮਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਂਗਰਸ ਦਾ ਇੱਕ ਵਾਰ ਫ਼ਿਰ ਤੋਂ ਟਾਇਟਲਰ ਮੋਹ ਉਸ ਸਮੇਂ ਸਾਹਮਣੇ ਆਇਆ ਜਦ ਸ਼ੀਲਾ ਦੀਕਸ਼ਿਤ ਦੇ ਤਾਜਪੋਸ਼ੀ ਸਮਾਗਮ ‘ਚ ਜਗਦੀਸ਼ ਟਾਈਟਲਰ ਸ਼ਾਮਿਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਂਗਰਸ ਦਾ ਇੱਕ ਵਾਰ ਫ਼ਿਰ ਤੋਂ ਟਾਇਟਲਰ ਮੋਹ ਉਸ ਸਮੇਂ ਸਾਹਮਣੇ ਆਇਆ ਜਦ ਸ਼ੀਲਾ ਦੀਕਸ਼ਿਤ ਦੇ ਤਾਜਪੋਸ਼ੀ ਸਮਾਗਮ ‘ਚ ਜਗਦੀਸ਼ ਟਾਈਟਲਰ ਸ਼ਾਮਿਲ ਹੋਏ | ਤੇ ਪਹਿਲੀ ਲਾਈਨ ‘ਚ ਬੈਠੇ ਦਿਖਾਈ ਦਿੱਤੇ | ਦੱਸ ਦੇਈਏ ਕਿ ਜਗਦੀਸ਼ ਟਾਈਟਲਰ 1984 ਸਿੱਖ ਕਤਲੇਆਮ ਦੇ ਆਰੋਪੀ ਹਨ |

 ਹਰਸਿਮਰਤ ਨੇ ਗਾਂਧੀ ਪਰਿਵਾਰ ’ਤੇ ਸਾਧੇ ਨਿਸ਼ਾਨੇ      

ਪ੍ਰੋਗਰਾਮ ‘ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ |  ਉਨ੍ਹਾਂ ਕਿਹਾ ਕਿ ਅਤੀਤ ‘ਚ ਰਾਹੁਲ ਗਾਂਧੀ ਦੇ ਪਰਿਵਾਰ ਨੇ ਜੋ ਕੁਝ ਕੀਤਾ.. ਉਹ (ਰਾਹੁਲ) ਉਸੇ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ | ਬਾਦਲ ਨੇ ਕਿਹਾ ਕਿ ਇਹ ਗੱਲ ਸਾਫ਼ ਦਿਖਾਉਂਦੀ ਹੈ | ਕਿ ਉਨ੍ਹਾਂ ਦੇ ਮਨ ‘ਚ ਸਿੱਖਾਂ ਦੀਆਂ ਭਾਵਨਾਵਾਂ ਲਈ ਕੋਈ ਸਨਮਾਨ ਨਹੀਂ ਹੈ।

Watch Video

Leave a Reply

Your email address will not be published. Required fields are marked *