ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੋਹਤਕ ਚ ਇਕ ਵਿਦਿਆਰਥੀ ਵਲੋਂ ਆਪਣੇ ਆਧਿਆਪਕ ਤੇ ਆਪਣੀ ਮਾਂ ਦੇ ਨਾਜਾਇਜ ਰਿਸ਼ਤਿਆ ਬਾਰੇ ਪਤਾ ਚੱਲਿਆ ਤਾਂ ਵਿਦਿਆਰਥੀ ਵਲੋਂ ਅਧਿਆਪਕ ਦੀ ਹੱਤਿਆ ਕਰ ਦਿੱਤੀ ਗਈ |
ਪੁਲਿਸ ਵੱਲੋਂ ਮੁਲਜਾਮ ਦੀ ਭਾਲ ਜਾਰੀ
ਅਧਿਆਪਕ ਦੀ ਮ੍ਰਿਤਕ ਦੇਹ ਨੂੰ ਪਾਣੀਪਤ ਦੇ ਓਰਲਨਾ ਪਿੰਡ ਦੇ ਨੇੜੇ ਖੇਤਾ ਚ ਸੁੱਟ ਦਿੱਤਾ..ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜਾਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ
