Gas Connection: ਜੇਕਰ ਤੁਸੀ ਨਵਾਂ ਗੈਸ ਕੁਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਤਿਆਰ ਕਰ ਲਓ ਇਹ ਡਾਕੂਮੈਂਟਸ

Gas Connection Process: ਜੇਕਰ ਤੁਸੀਂ ਨਵਾਂ ਗੈਸ ਸਿਲੰਡਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨੇੜੇ ਦੇ ਡੀਲਰ ਕੋਲ ਆਫਲਾਈਨ ਐਪਲੀਕੇਸ਼ਨ ਦੇਣੀ ਪਵੇਗੀ।ਪਹਿਲਾਂ ਸਿਲੰਡਰ ਦਾ ਕੁਨੈਕਸ਼ਨ…

Gas Connection Process: ਜੇਕਰ ਤੁਸੀਂ ਨਵਾਂ ਗੈਸ ਸਿਲੰਡਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨੇੜੇ ਦੇ ਡੀਲਰ ਕੋਲ ਆਫਲਾਈਨ ਐਪਲੀਕੇਸ਼ਨ ਦੇਣੀ ਪਵੇਗੀ।ਪਹਿਲਾਂ ਸਿਲੰਡਰ ਦਾ ਕੁਨੈਕਸ਼ਨ ਲੈਣ ਲਈ 1450 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਸਦੇ ਲਈ ਤੁਹਾਨੂੰ 750 ਰੁਪਏ ਹੋਰ ਯਾਨੀ 2200 ਰੁਪਏ ਦੇਣੇ ਪੈਣਗੇ।

ਨਵਾਂ ਕੁਨੈਕਸ਼ਨ ਲੈਣ ਲਈ ਹੇਠ ਲਿਖੇ ਦਸਤਾਵੇਜ਼ ਲੋੜੀਦੇ-

1. ਨਵਾਂ ਗੈਸ ਕੁਨੈਕਸ਼ਨ ਲੈਣ ਲਈ ਤੁਹਾਡੇ ਕੋਲ ਫੋਟੋ, ਆਈਡੀ ਪਰੂਫ਼ ਅਤੇ ਐਡਰੈੱਸ ਪਰੂਫ਼ ਹੋਣਾ ਲਾਜ਼ਮੀ ਹੈ।

2.ਐਡਰੈਸ ਪ੍ਰੂਫ ਦੇ ਲਈ, ਤੁਸੀਂ ਆਧਾਰ ਕਾਰਡ, ਪਾਸਪੋਰਟ, ਲੀਜ ਐਗਰੀਮੈਂਟ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਕਾਰਡ, ਬੈਂਕ ਸਟੇਟਮੈਂਟ, ਮਕਾਨ ਜਾਂ ਜ਼ਮੀਨ ਦੀ ਕਾਪੀ ਵਰਗੇ ਦਸਤਾਵੇਜ਼ ਦਿਖਾ ਸਕਦੇ ਹੋ।

3.ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਬਿਨੈ-ਪੱਤਰ ਦੇ ਨਾਲ ਡੀਲਰ ਦੇ ਦਫ਼ਤਰ ਵਿੱਚ ਜਮ੍ਹਾਂ ਕਰੋ। ਤੁਹਾਨੂੰ ਕੁਝ ਦਿਨਾਂ ਵਿੱਚ ਇੱਕ ਨਵਾਂ ਕਨੈਕਸ਼ਨ ਮਿਲੇਗਾ।

Leave a Reply

Your email address will not be published. Required fields are marked *