ਕਰਤਾਰਪੁਰ ਲਾਂਘੇ ਤੇ ਬਿਆਨਬਾਜ਼ੀਆਂ ਜਾਰੀ: ਜਮੀਨ ਐਕਾਵਾਇਰ ਕਰਨ ਦਾ ਕੰਮ ਜਲਦ ਹੋਵੇਗਾ ਪੂਰਾ- ਸਿੱਧੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਨੂੰ ਲੈਕੇ ਲਗਾਤਾਰ ਸਿਆਸੀ ਬਿਆਨਬਾਜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲਾਂਘੇ ਨੂੰ  ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਨੂੰ ਲੈਕੇ ਲਗਾਤਾਰ ਸਿਆਸੀ ਬਿਆਨਬਾਜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲਾਂਘੇ ਨੂੰ  ਤੇ ਛੇਤੀ ਕੰਮ ਕਰਨ ਨੂੰ ਲੈਕੇ  ਕਿਹਾ ਕਿ ਜਮੀਨ ਐਕਾਵਾਇਰ ਕਰਨ ਦਾ ਕੰਮ ਜੋ ਰਹਿੰਦਾ ਹੈ ਉਹ ਜਲਦ ਪੂਰਾ ਕੀਤਾ ਜਾਵੇਗਾ |

Watch Video

Leave a Reply

Your email address will not be published. Required fields are marked *