ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੈਂਬਰ ਅਕਾਲੀ ਦਲ ਮਨਜਿੰਦਰ ਸਿੰਘ ਸਿਰਸਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਣੀ ਫਿਲਮ ਦ ਐਕਸੀਡੈਂਟਲ ਪ੍ਰਾਇਮ ਮਨੀਸ਼ਟਰ ਤੇ ਸਵਾਲ ਚੁੱਕੇ ਨੇ | ਉਹਨਾਂ ਕਿਹਾ ਕਿ ਡਾ. ਸਿੰਘ ਦੇ ਕਿਰਦਾਸ ਨੂੰ ਮਜਾਕਿਆ ਰੂਪ ਚ ਪੇਸ਼ ਕੀਤਾ ਗਿਆ ਐ | ਜਿਹਨਾਂ ਨੇ 10 ਸਾਲ ਪ੍ਰਦਾਨ ਮੰਤਰੀ ਰਹਿ ਕੇ ਸਿੱਖਾਂ ਦਾ ਨਾਂ ਉੱਚਾ ਕੀਤਾ ਐ |
Watch Video
