ਕੁੜੀ ਨੇ ਉਤਾਰਿਆ ਮਨਚਲੇ ਆਸ਼ਕ ਦੇ ਇਸ਼ਕ ਦਾ ਭੂਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਕੁੜੀ ਵੱਲੋਂ ਇਕ ਮਨਚਲੇ ਆਸ਼ਕ ਦਾ ਭੂਤ ਉਤਾਰਿਆ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਕੁੜੀ ਵੱਲੋਂ ਇਕ ਮਨਚਲੇ ਆਸ਼ਕ ਦਾ ਭੂਤ ਉਤਾਰਿਆ ਜਾ ਰਿਹਾ ਹੈ। ਇਸ ਵੀਡਿਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਕ ਕੁੜੀ ਇਕ ਮਨਚਲੇ ਆਸ਼ਕ ਦਾ ਭੂਤ ਉਤਾਰ ਰਹੀ ਹੈ।

https://www.facebook.com/LivingIndiaNewschannel/videos/229096124693561/

ਦੱਸਿਆ ਜਾ ਰਿਹਾ ਹੈ ਕਿ ਇਸ ਵੀਡਿਓ ਵਿੱਚ ਦਿਖ ਰਹੀ ਲੜਕੀ ਦਾ ਇਕ ਨੌਜਵਾਨ ਕਾਫੀ ਸਮੇਂ ਤੋ ਪਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਕੁੜੀ ਨੇ ਹੌਸਲਾ ਦਿਖਾਉਂਦੇ ਹੋਏ ਨੌਜਵਾਨ ਨੂੰ ਫੜਕੇ ਉਸਦਾ ਭੂਤ ਉਤਾਰਿਆ। ਕੁੜੀ ਨੇ ਨੌਜਵਾਨ ਨੂੰ ਭੀੜ ਦੇ ਸਾਹਮਣੇ ਹੀ ਨੌਜਵਾਨ ਦੇ ਚਪੇੜਾ ਮਾਰਿਆ। ਦੱਸ ਦਈਏ ਕਿ ਇਹ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਪ੍ਰਸ਼ਾਸਨ ਨੂੰ ਇਹਨਾਂ ਮਨਚਲੇ ਆਸ਼ਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਤਾਕਿ ਉਹ ਇਸ ਤਰ੍ਹਾਂ ਦੀ ਹਰਕਤਾਂ ਕਰਨ ਤੋਂ ਪਹਿਲਾ ਦੱਸ ਬਾਰ ਸੋਚਣ।

Leave a Reply

Your email address will not be published. Required fields are marked *