ਖਹਿਰਾ ਵੱਲੋਂ ਨਵੀਂ ਪਾਰਟੀ ਦਾ ਐਲਾਨ, ਗੁਰੂ ਸਾਹਿਬ ਨੇ ਮੈਂਨੂੰ ਇਨਸਾਫ ਲਈ ਲੜਨਾ ਸਿਖਾਇਆ-ਖਹਿਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਸੁਖਪਾਲ ਖਹਿਰਾ ਦੀ | ਜਿਨ੍ਹਾਂ ਵੱਲੋਂ ਅੱਜ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ, ਹੈ | ਖਹਿਰਾ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਸੁਖਪਾਲ ਖਹਿਰਾ ਦੀ | ਜਿਨ੍ਹਾਂ ਵੱਲੋਂ ਅੱਜ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ, ਹੈ | ਖਹਿਰਾ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕੀਤਾ |

ਇਸ ਦੌਰਾਣ ਖਹਿਰਾ ਨੇ ਕਿਹਾ ਕਿ  ਇਹ ਪਾਰਟੀ ਦੁਨੀਆ ਭਰ ਦੇ ਪੰਜਾਬੀਆਂ ਲਈ ਹੋਵੇਗੀ | ਅਤੇ ਨਾਲ ਹੀ  ਖਹਿਰਾ ਨੇ ਇਸ ਦੌਰਾਣ ਵੱਖ ਵੱਖ ਪਾਰਟੀਆਂ ਤੇ ਨਿਸ਼ਾਨੇ ਸਾਧੇ | ਤਸਵੀਰਾਂ ਤੁਸੀਂ ਦੇਖ ਸਕਦੇ ਹੋ |

Watch Video

Leave a Reply

Your email address will not be published. Required fields are marked *