ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਨੂੰ ਲੈਕੇ ਸਿਆਸਤ ਜਾਰੀ
ਕੈਪਟਨ ਦੇ ਬਿਆਨ ਤੇ ਹਰਸਿਮਰਤ ਕੌਰ ਬਾਦਲ ਦਾ ਪਲਟਵਾਰ
ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਮੁੱਖਮੰਤਰੀ – ਹਰਸਿਮਰਤ
ਪੰਜਾਬ ਸਰਕਾਰ ਦਾ ਕੰਮ ਹੈ ਜ਼ਮੀਨ ਐਕੁਵਾਇਰ ਕਰਨਾ – ਹਰਸਿਮਰਤ
ਉਸਤੋਂ ਬਾਅਦ ਕੇਂਦਰ ਸਰਕਾਰ ਜਾਰੀ ਕਰੇਗੀ ਫੰਡ – ਹਰਸਿਮਰਤ
ਪਹਿਲਾਂ ਆਪਣਾ ਕੰਮ ਕਰੇ ਪੰਜਾਬ ਸਰਕਾਰ – ਹਰਸਿਮਰਤ
ਕੱਲ ਮੁੱਖਮੰਤਰੀ ਨੇ ਕੇਂਦਰ ਸਰਕਾਰ ਤੇ ਚੁੱਕੇ ਸੀ ਸਵਾਲ
ਕੇਂਦਰ ਸਰਕਾਰ ਵਲੋਂ ਫੰਡ ਨਾ ਜਾਰੀ ਹੋਣ ਦੇ ਲਾਏ ਸੀ ਇਲਜਾਮ
Watch Video
