ਜਲੰਧਰ ‘ਚ ਮਾਮੂਲੀ ਤਕਰਾਰ ਨੇ ਦੋ ਧਿਰਾ ਵਿਚਾਲੇ ਚਲਵਾਈਆ ਤਲਵਾਰਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ ਅਵਤਾਰ ਨਗਰ ਰੋਡ ਤੇ ਖੂਨੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  ਮਿਲੀ ਜਾਣਕਾਰੀ ਦੇ ਅਨੁਸਾਰ ਦੁਕਾਨਦਾਰ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ ਅਵਤਾਰ ਨਗਰ ਰੋਡ ਤੇ ਖੂਨੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Dispute  ਮਿਲੀ ਜਾਣਕਾਰੀ ਦੇ ਅਨੁਸਾਰ ਦੁਕਾਨਦਾਰ ਅਤੇ ਵਾਸ਼ਿਗ ਸੈਂਟਰ ਦੇ ਮਾਲਿਕ ਦੇ ਵਿਚਾਲੇ ਖੂਨੀ ਝੜਪ ਹੋਈ ਜਿਸ ਕਾਰਨ ਇਸ ਝੜਪ ਦੌਰਾਨ ਦੋਹਾਂ ਧਿਰਾ ਵਿਚਾਲੇ ਤਲਵਾਰਾਂ ਵੀ ਚੱਲੀਆਂ।

Dispute

ਇਸ ਝੜਪ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪਾਣੀ ਨੂੰ ਲੈਕੇ ਹੋਇਆ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *