ਲਾਂਘੇ ਰਾਹੀਂ ਸਿਆਸਤ ਦਾ ਰਾਹ, ਕੈਪਟਨ ਨੇ ਕੇਂਦਰ ਸਰਕਾਰ ਤੇ ਚੁੱਕੇ ਸਵਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਲਾਂਘੇ ਰਾਹੀਂ ਸਿਆਸਤ ਦਾ ਰਾਹ ਦੀ | ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਕਰਤਾਰਪੁਰ ਲਾਂਘੇ ਦੀ ਉਸਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਲਾਂਘੇ ਰਾਹੀਂ ਸਿਆਸਤ ਦਾ ਰਾਹ ਦੀ | ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਕਰਤਾਰਪੁਰ ਲਾਂਘੇ ਦੀ ਉਸਾਰੀ ਸੰਬੰਧੀ ਕੇਂਦਰ ਸਰਕਾਰ ਤੇ ਸੁਆਲ ਚੁੱਕੇ ਗਏ ਨੇ |

ਤਾਂ ਉੱਥੇ ਹੀ ਇਸਨੂੰ ਲੈਕੇ ਸਿਆਸਤ ਵੀ ਲਗਾਤਾਰ ਭਖ ਕਈ | ਵਿਰੋਧੀਆਂ ਵੱਲੋਂ ਇਸਨੂੰ ਲੈਕੇ ਕੈਪਟਨ ਸਰਕਾਰ ਤੇ ਹੀ ਪਲਟਵਾਰ ਕੀਤਾ ਜਾ ਰਿਹਾ ਹੈ ਅਤੇ ਕਿਹਾ ਹੈ ਕਿ ਸਰਾਕਰ ਆਪਣੀ ਨਾਕਾਮੀਆਂ ਤੋਂ ਭਜ ਰਹੀ ਹੈ |

Watch Video

Leave a Reply

Your email address will not be published. Required fields are marked *