ਦਸਤਾਰ ਨਾ ਉਤਾਰਨ ਤੇ ਅੜੇ ਗੁਰਿੰਦਰ ਸਿੰਘ ਖ਼ਾਲਸਾ ਨੂੰ ਅਮਰੀਕਾ ਦੀ ਮੈਗਜ਼ੀਨ ਦੇਵੇਗੀ ਵੱਡਾ ਸਨਮਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਦੇਸ਼ੀ ਧਰਤੀ ਤੇ ਅੰਬਾਲਾ ਦੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਕਿਹਾ ਗਿਆ ਸੀ ਪਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਦੇਸ਼ੀ ਧਰਤੀ ਤੇ ਅੰਬਾਲਾ ਦੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਕਿਹਾ ਗਿਆ ਸੀ ਪਰ ਉਹਨਾਂ ਨੇ ਆਪਣੀ ਦਸਤਾਰ ਨੂੰ ਉਤਾਰ ਕੇ ਤਲਾਸ਼ੀ ਨਹੀਂ ਦਿੱਤੀ ਤੇ ਇਸ ਤੇ ਉਹ ਡਟੇ ਵੀ ਰਹੇ। ਇਸ ਘਟਨਾਂ ਤੋਂ ਬਾਅਦ ਅਮਰੀਕਾ ਨੇ ਸਾਲ 2007 ਵਿੱਚ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਯਾਤਰਾ ਕਰਨ ਦੀ ਛੋਟ ਦਿੱਤੀ।

gurinder singh khalsa

gurinder singh khalsa

ਮਿਲੀ ਜਾਣਕਾਰੀ ਦੇ ਅਨੁਸਾਰ ਦਸਤਾਰਧਾਰੀ ਗੁਰਿੰਦਰ ਸਿੰਘ ਦੇ ਇਸ ਜਜਬੇ ਨੂੰ ਉਤਸ਼ਾਹਿਤ ਕਰਨ ਲਈ ਅਮਰੀਕੀ ਮੈਗਜ਼ੀਨ ਉਹਨਾਂ ਦਾ ਸਨਮਾਨ ਕਰਨ ਜਾ ਰਹੀ ਹੈ।

gurinder singh khalsa

ਜਿਕਰ-ਏ-ਖਾਸ ਹੈ ਕਿ ਗੁਰਿੰਦਰ ਸਿੰਘ ਖਾਲਸਾ ਨੂੰ ਇਸ ਲੜਾਈ ਨੂੰ ਕਾਫੀ ਲੰਬੀ ਲੜਣੀ ਪਈ ਸੀ। ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ ਤੇ ਪੱਗ ਬੰਨ੍ਹੀ ਹੋਣ ਕਾਰਨ ਉਹਨਾਂ ਨੂੰ ਉੱਥੋਂ ਹਟਾਇਆ ਵੀ ਗਿਆ ਸੀ। ਇਸ ਦੌਰਾਨ ਉਹਨਾਂ ਦੀ ਹਵਾਈ ਅੱਡੇ ਤੇ ਲੜਾਈ ਵੀ ਹੋ ਗਈ ਸੀ।

Leave a Reply

Your email address will not be published. Required fields are marked *