ਦਿੱਲੀ ਵਿਖੇ ਆਪ ਦੀ ਬੈਠਕ, ਲੋਕਸਭਾ ਚੋਣਾਂ ਨੂੰ ਲੈਕੇ ਹੋਈ ਚਰਚਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਗੱਲ੍ਹ ਦਿੱਲੀ ਦੀ ਹੋ ਰਹੀ ਹੈ ਤਾਂ ਦਿੱਲੀ ਵਿਖੇ ਆਪ ਦੀ ਬੈਠਕ ਹੋਈ ਜਿਸ ਚ ਪੰਜਾਬ ਦੇ ਕਈ ਆਪ ਆਗੂਆਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਗੱਲ੍ਹ ਦਿੱਲੀ ਦੀ ਹੋ ਰਹੀ ਹੈ ਤਾਂ ਦਿੱਲੀ ਵਿਖੇ ਆਪ ਦੀ ਬੈਠਕ ਹੋਈ ਜਿਸ ਚ ਪੰਜਾਬ ਦੇ ਕਈ ਆਪ ਆਗੂਆਂ ਨੇ ਹਿੱਸਾ ਲਿਆ | ਇਸ ਮੌਕੇ ਆਪ ਸਾਂਸਦ ਭਗਵੰਤ ਮਾਨ ਵੀ ਮੌਜੂਦ ਰਹੇ | ਅਤੇ ਵਿਰੋਧੀ ਧਿਰ ਤੇ ਆਗੂ ਹਰਪਾਲ ਚੀਮਾ ਵੱਲੋਂ ਵੀ ਮੀਟਿੰਗ ਚ ਹਿੱਸਾ ਲਿਆ ਗਿਆ |

Watch Video

Leave a Reply

Your email address will not be published. Required fields are marked *