ਮੋਦੀ ਦਾ ਕੱਲ੍ਹ ਪੰਜਾਬ ਦੌਰਾ, ਗੁਰਦਾਸਪੁਰ ਵਿੱਚ ਕਰਨਗੇ ਪੀਐੱਮ ਰੈਲੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਮਿਸ਼ਨ 13 ਦੀ ਪੀਐੱਮ ਮੋਦੀ ਵੱਲੋਂ ਭਲਕੇ ਗੁਰਦਾਸਪੁਰ ਰੈਲੀ ਕੀਤੀ ਜਾਵੇਗੀ | ਜਿੱਥੇ ਉਹਨਾਂ ਵੱਲੋਂ ਕਰਤਾਰਪੁਰ ਲਾਂਘੇ ਦੀ ਤਿਆਰੀਆਂ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਮਿਸ਼ਨ 13 ਦੀ ਪੀਐੱਮ ਮੋਦੀ ਵੱਲੋਂ ਭਲਕੇ ਗੁਰਦਾਸਪੁਰ ਰੈਲੀ ਕੀਤੀ ਜਾਵੇਗੀ | ਜਿੱਥੇ ਉਹਨਾਂ ਵੱਲੋਂ ਕਰਤਾਰਪੁਰ ਲਾਂਘੇ ਦੀ ਤਿਆਰੀਆਂ ਦਾ ਵੀ ਜਾਇਜਾ ਲਿਆ ਜਾਵੇਗਾ | ਪੀਐੱਮ ਦੀ ਇਸ ਰੈਲੀ ਨੂੰ ਲੈਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਤਾਂ ਉੱਥੇ ਹੀ ਤਿਆਰੀਆਂ ਵੀ ਮੁਕੰਮਲ ਨੇ | ਤਸਵੀਰਾਂ ਤੁਸੀਂ ਦੇਖ ਸਕਦੇ ਹੋ |

ਓਧਰ ਜਿੱਥੇ ਤਿਆਰੀਆਂ ਮੁਕੰਮਲ ਤਾਂ ਪੀਐੱਮ ਦੀ ਰੈਲੀ ਤੇ  ਖਾਣ– ਪੀਣ ਦਾ ਵੀ ਪੂਰਾ ਬੰਦੋਬਸਤ ਕਰਵਾਇਆ ਗਿਆ | ਕੀ ਕੀ ਬੰਦੋਬਸਤ ਹੈ ਇਸਦਾ ਜਾਇਜਾ ਲਿਆ ਸਾਡੇ ਪੱਤਰਕਾਰ ਨੇ |

ਤਿਆਰੀਆਂ ਦੇ ਨਾਲ ਪੰਜਾਬ ਭਾਜਪਾ ਦੇ ਦਿਗਜ਼ ਆਗੂ ਵੀ ਮੌਕੇ ਤੇ ਪਹੁੰਚਣੇ ਸ਼ੁਰੂ ਹੋ ਗਏ | ਨੇ ਉਹਨਾਂ ਵੱਲੋਂ ਤਿਆਰੀਆਂ ਦਾ ਜਾਇਜਾ ਲਿਆ ਜਾ ਰਿਹਾ | ਇਸ ਮੌਕੇ ਮਮੌਜਦ ਪੰਜਾਬ  ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ | ਇਸ ਮੌਕੇ ਮਮੌਜਦ ਪੰਜਾਬ  ਭਾਜਪਾਆਗੂ ਸਵਰਨ ਸਲਾਰਿਆ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ |

Watch Video

Leave a Reply

Your email address will not be published. Required fields are marked *