ਸਾਂਸਦ ਦੀ ਪਤਨੀ ਨੇ ਕੈਮਰੇ ਸਾਹਮਣੇ ਆਈ ਵੋਟ ਕੀਤੀ ਚੋਣ ਨਿਯਮਾਂ ਦੀ ਉਲੰਘਣਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜ਼ਪੁਰ  ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਦੀ ਪਤਨੀ ਵੱਲੋਂ ਚੋਣ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜ਼ਪੁਰ  ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਦੀ ਪਤਨੀ ਵੱਲੋਂ ਚੋਣ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਂਸਦ ਦੀ ਪਤਨੀ ਨੇ ਚੋਣ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੈਮਰੇ ਦੇ ਸਾਹਮਣੇ ਉਮੀਦਵਾਰ ਨੂੰ ਵੋਟ ਪਾਈ।

vote

ਦੱਸਿਆ ਜਾ ਰਿਹਾ ਹੈ ਕਿ ਚੋਣ ਅਮਲੇ ਵੱਲੋਂ ਰੋਕਣ ਦੇ ਬਾਵਜੁਦ ਵੀ ਸਾਂਸਦ ਘੁਬਾਇਆ ਦੀ ਪਤਨੀ ਵੱਲੋਂ ਆਪਣੀ ਵੋਟ ਨੂੰ ਜਨਤਕ ਤੌਰ ਪਾਈ ਗਈ। ਜਿਸ ਕਾਰਨ ਉਹਨਾਂ ਨੇ ਚੋਣ ਨਿਯਮਾਂ ਦੀ ਉਲੰਘਣਾ ਕੀਤੀ। ਦੱਸਣਯੋਗ ਗੱਲ ਹੈ ਕਿ ਸ਼ਾਮ 4 ਵਜੇ ਪੰਚਾਇਤ ਚੋਣ ਦੇ ਲਈ ਵੋਟਿੰਗ ਬੰਦ ਹੋ ਗਈ ਹੈ। ਕੁਝ ਹੀ ਦੇਰ ਬਾਅਦ ਚੋਣ ਦੇ ਨਤੀਜੇ ਆ ਜਾਣਗੇ।

Leave a Reply

Your email address will not be published. Required fields are marked *