ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਨਾਲ ਜੁੜੀ ਵੱਡੀ ਖਬਰ
ਪਾਕਿਸਤਾਨ ਵੱਲੋਂ ਭੇਜਿਆ ਗਿਆ ਪ੍ਰਪੋਜ਼ਲ ਹੋਇਆ ਲੀਕ
ਕਰਤਾਰਪੁਰ ਲਾਂਘੇ ਨੂੰ ਲੈਕੇ ਪਾਕਿਸਤਾਨ ਦੀਆਂ ਸ਼ਰਤਾਂ
ਪਰਮਿਟ ਨਾਲ ਹੋਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ
ਦਰਸ਼ਨ ਲਈ ਪਾਸਪੋਰਟ ਹੋਵੇਗਾ ਜ਼ਰੂਰੀ
ਇੱਕ ਦਿਨ ਵਿੱਚ 500 ਤੋਂ ਵੱਧ ਸੰਗਤ ਨਹੀਂ ਜਾਵੇਗੀ
3 ਦਿਨ ਪਹਿਲਾਂ ਦੇਣਾ ਹੋਵੇਗਾ ਸ਼ਰਧਾਲੂ ਦਾ ਵੇਰਵਾ
Watch Video
