ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਗੈਰ ਕਾਨੂੰਨੀ ਮਾਇਨਿਗ ਰੁਕਣ ਦਾ ਨਾਂ ਨਹੀਂ ਲੈ ਰਹੀ ਐ | ਇਥੇ ਹੀ ਰੂਪਨਗਰ ਚ ਪੁਲਿਸ ਨੇ ਕਾਰਵਈ ਕਰਦੇ ਹੋਏ ਨਜ਼ਾਇਜ਼ ਮਾਇਨਿੰਗ ਕਰ ਰਹੇ 78 ਕਰੈਸ਼ਰਾਂ ਨੂੰ ਸੀਲ ਕਰ ਦਿੱਤਾ ਐ | ਮੌਕੇ ਤੇ ਕਰੈਸ਼ਲ ਮਲਾਕ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ | ਜਿਸ ਦੇ ਚੱਲਦਿਆਂ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ |
Watch Video
