ਜਲੰਧਰ ‘ਚ ਪੁਲਿਸ ਨੇ 2 ਕਿਲੋ ਸੋਨਾ ਅਤੇ ਡਾਇਮੰਡ ਨਾਲ ਇਕ ਵਿਅਕਤੀ ਨੂੰ ਕੀਤਾ ਕਾਬੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਵਿੱਚ ਪੁਲਿਸ ਨੇ ਇਕ ਵਿਅਕਤੀ ਨੂੰ 2 ਿਲੋ ਸੋਨੇ ਅਤੇ 45 ਕੈਰਿਟ ਡਾਇਮੈਂਡ ਦੇ ਨਾਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਵਿੱਚ ਪੁਲਿਸ ਨੇ ਇਕ ਵਿਅਕਤੀ ਨੂੰ 2 ਿਲੋ ਸੋਨੇ ਅਤੇ 45 ਕੈਰਿਟ ਡਾਇਮੈਂਡ ਦੇ ਨਾਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਗੁਪਤ ਸੁਚਨਾ ਦੇ ਆਧਾਰ ਤੇ ਨਵਾਸ਼ਹਿਰ ਬੱਸ ਅੱਡੇ ਨੇੜਿਓ ਇੱਕ ਵਿਅਕਤੀ ਨੂੰ 2 ਕਿਲੋ ਸੋਨੇ ਅਤੇ 45 ਕੈਰਿਟ ਡਾਇਮੰਡ ਨਾਲ ਗ੍ਰਿਫ਼ਤਾਰ ਕੀਤਾ।

Gold

Gold

ਜਿਸ ਤੇ ਪੁਲਿਸ ਨੇ ਕਹਿਣਾ ਹੈ ਕਿ ਇਹ ਸਾਰਾ ਸਮਾਨ ਚੰਡੀਗੜ੍ਹ, ਜਲੰਧਰ, ਪਠਾਨਕੋਟ ਅਤੇ ਅੰਮ੍ਰਿਤਸਰ ਡਿਲੀਵਰ ਹੋਣਾ ਸੀ। ਇਸ ਸਾਮਾਨ ਨੂੰ ਬਿਨ੍ਹਾਂ ਬਿੱਲ ਤੋਂ ਹੀ ਲਿਜਾਇਆ ਜਾ ਰਿਹਾ ਸੀ। ਫਿਲਹਾਲ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Leave a Reply

Your email address will not be published. Required fields are marked *