ਪੰਚਾਇਤੀ ਚੋਣ: ਸਰਪੰਚੀ ਲਈ ਰੱਦ ਹੋਏ ਫਾਰਮ ਤੇ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਵਾਲਿਆ ਹਨ। ਪਰ ਸਰਪੰਚੀ ਚੋਣਾਂ ਤੋਂ ਪਹਿਲਾ ਕਈ ਲੀਡਰਾਂ ਵੱਲੋਂ ਧਕੇਸ਼ਾਹੀ ਕਰਨ ਦੇ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਵਾਲਿਆ ਹਨ। ਪਰ ਸਰਪੰਚੀ ਚੋਣਾਂ ਤੋਂ ਪਹਿਲਾ ਕਈ ਲੀਡਰਾਂ ਵੱਲੋਂ ਧਕੇਸ਼ਾਹੀ ਕਰਨ ਦੇ ਕਾਰਨ ਕਈ ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਪਰ ਇਸ ਮਸਲੇ ਤੇ ਹਾਈਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਇਆ ਹੈ।

election

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਮੀਦਵਾਰ ਮੁੜ ਤੋਂ ਫਾਰਮ ਭਰ ਸਕਣਗੇ। ਇਸ ਮਾਮਲੇ ਤੇ ਰਿਟਰਨਿੰਗ ਅਫਸਰ 48 ਘੰਟਿਆਂ ਵਿੱਚ ਸੁਣਵਾਈ ਕਰ ਸਕਦਾ ਹੈ। ਦੱਸਣਯੋਗ ਗੱਲ ਹੈ ਕਿ ਕਰੀਬ 105 ਅਰਜੀਕਰਤਾਵਾਂ ਨੇ ਕਰੋਟ ਵੱਲ ਨੂੰ ਰੁਖ ਕੀਤਾ ਸੀ ਜਿਹਨਾਂ ਨੂੰ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਬਹੁਤ ਹੀ ਰਾਹਤ ਮਿਲੀ ਹੈ।

Leave a Reply

Your email address will not be published. Required fields are marked *