ਪਠਾਨਕੋਟ ’ਚ ਮੰਦਰ ਦੀ ਖੁਦਾਈ ਦੌਰਾਨ ਮਿਲੇ ਅੱਠ ਬੰਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਵਿੱਚ ਖੁਦਾਈ ਦੌਰਾਨ ਅੱਠ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੰਦਰ ਦੀ ਬਾਉਲੀ ਦੀ ਖੁਦਾਈ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਵਿੱਚ ਖੁਦਾਈ ਦੌਰਾਨ ਅੱਠ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੰਦਰ ਦੀ ਬਾਉਲੀ ਦੀ ਖੁਦਾਈ ਦੇ ਦੌਰਾਨ ਮੌਕੇ ਤੇ ਬੰਬ ਮਿਲੇ। ਜਿਸ ਕਾਰਨ ਇਲਾਕੇ ਵਿੱਚ ਕਾਫੀ ਸਨਸਨੀ ਫੈਲ ਗਈ ਹੈ।

Bomb

ਦੱਸਿਆ ਜਾ ਰਿਹਾ ਹੈ ਕਿ ਅੱਠ ਬੰਬ ਬਰਾਮਦ ਹੋਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਮੌਕੇ  ਤੇ ਪਹੁੰਚੀ ਪੁਲਿਸ ਨੇ ਬੰਬ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਤੇ ਫੌਜ ਨੂੰ ਵੀ ਇਸ ਸੁਚਿਤ ਕਰ ਦਿੱਤਾ ਗਿਆ ਹੈ। ਦੱਸਣਯੋਗ ਗੱਲ ਹੈ ਕਿ ਪਠਾਨਕੋਟ ਵਿੱਚ ਹੀ ਕੁਝ ਦਿਨਾਂ ਪਹਿਲਾ ਹੀ 22 ਗ੍ਰਨੇਡ ਬਰਾਮਦ ਹੋਏ ਸੀ। ਫਿਲਹਾਲ ਇਸ ਤੇ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *