PM ਨਰੇੰਦਰ ਮੋਦੀ ਨੇ ਅਟਲ ਜੀ ਦੀ ਯਾਦ ਵਿੱਚ ਜਾਰੀ ਕੀਤਾ 100 ਰੁਪਏ ਦਾ ਸਿੱਕਾ !

ऑनलाइन डेस्क/लिविंग इंडिया न्यूज:  ਦੇਸ਼ ਦੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ 100 ਦਾ ਸਿੱਕਾ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਪੀਐਮ ਨੇ ਅਟਲ ਜੀ ਦੇ…

ऑनलाइन डेस्क/लिविंग इंडिया न्यूज:  ਦੇਸ਼ ਦੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ 100 ਦਾ ਸਿੱਕਾ ਜਾਰੀ ਕਰ ਦਿੱਤਾ ਹੈ।

PM Modi

ਦੱਸ ਦਈਏ ਕਿ ਪੀਐਮ ਨੇ ਅਟਲ ਜੀ ਦੇ ਸਨਮਾਨ ਦੇ ਚੱਲਦੇ ਹੀ ਇਸ ਸਿੱਕੇ ਨੂੰ ਜਾਰੀ ਕੀਤਾ ਹੈ।

Rs 100 coin

 

PM Modi  ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਟਲ ਜੀ ਸਾਡੇ ਨਾਲ ਨਹੀਂ ਹਨ ਇਸ ਗੱਲ ਦਾ ਯਕੀਨ ਨਹੀਂ ਹੁੰਦਾ ਹੈ। ਅਟਲ ਜੀ ਤੋਂ ਇਕ ਜੀਵ ਇਕ ਮਿਸ਼ਨ ਦੀ ਪ੍ਰੇਰਣਾ ਮਿਲਦੀ ਹੈ।

PM Modi

ਦੱਸਣਯੋਗ ਗੱਲ ਹੈ ਕਿ 25 ਦਸੰਬਰ ਨੂੰ ਜਨਮਦਿਨ ਹੈ। ਉਹਨਾਂ ਦੀ ਯਾਦ ਵਿੱਚ ਹੀ ਇਸ ਸਿੱਕੇ ਨੂੰ ਜਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *