ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖੰਨਾ ਚ ICE ਡ੍ਰਗ ਤੇ 1 ਕਿਲੋ ਹੈਰੋਇਨ ਸਮੇਤ ਪੁਲਿਸ ਨੇ 2 ਨਾਈਜੀਰੀਅਨ ਕਾਬੂ ਕੀਤੇ ਨੇ | ਤੇ ਉਧਰ ਪਠਾਨਕੋਟ ਚ ਵੀ ਨਸ਼ੇ ਦੀ ਖੇਪ ਸਮੇਤ ਕ ਮਹਿਲਾ ਨੂੰ ਕਾਬੂ ਕੀਤਾ ਐ | ਕੀ ਸੀ ਪੂਰਾ ਮਾਮਲਾ ਦੇਖੋ ਇਹ ਰਿਪੋਰਟ |
1 ਕਿਲੋ ਹੈਰੋਇਨ ਸਮੇਤ 2 ਨਾਈਜੀਰੀਅਨ ਕਾਬੂ
ਦਿੱਲੀ ਦੇ ਦਵਾਰਕਾ ’ਚ ਰਹਿ ਰਹੇ ਸੀ ਮੁਲਜ਼ਮ
ਪਠਾਨਕੋਟ- ਹੈਰੋਇਨ ਸਮੇਤ ਮਹਿਲਾ ਕਾਬੂ
105 ਗ੍ਰਾਮ ਹੈਰੋਇਨ ਬਰਾਮਦ
Watch Video
https://youtu.be/ddalmNP8UpY
