1 ਕਿਲੋ ਹੈਰੋਇਨ ਸਮੇਤ 2 ਨਾਈਜੀਰੀਅਨ ਕਾਬੂ, ਦਿੱਲੀ ਦੇ ਦਵਾਰਕਾ ’ਚ ਰਹਿ ਰਹੇ ਸੀ ਮੁਲਜ਼ਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖੰਨਾ ਚ ICE ਡ੍ਰਗ ਤੇ 1 ਕਿਲੋ ਹੈਰੋਇਨ ਸਮੇਤ ਪੁਲਿਸ ਨੇ 2 ਨਾਈਜੀਰੀਅਨ ਕਾਬੂ ਕੀਤੇ ਨੇ | ਤੇ ਉਧਰ ਪਠਾਨਕੋਟ ਚ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖੰਨਾ ਚ ICE ਡ੍ਰਗ ਤੇ 1 ਕਿਲੋ ਹੈਰੋਇਨ ਸਮੇਤ ਪੁਲਿਸ ਨੇ 2 ਨਾਈਜੀਰੀਅਨ ਕਾਬੂ ਕੀਤੇ ਨੇ | ਤੇ ਉਧਰ ਪਠਾਨਕੋਟ ਚ ਵੀ ਨਸ਼ੇ ਦੀ ਖੇਪ ਸਮੇਤ ਕ ਮਹਿਲਾ ਨੂੰ ਕਾਬੂ ਕੀਤਾ ਐ | ਕੀ ਸੀ ਪੂਰਾ ਮਾਮਲਾ ਦੇਖੋ ਇਹ ਰਿਪੋਰਟ |

 1 ਕਿਲੋ ਹੈਰੋਇਨ ਸਮੇਤ 2 ਨਾਈਜੀਰੀਅਨ ਕਾਬੂ

ਦਿੱਲੀ ਦੇ ਦਵਾਰਕਾ ’ਚ ਰਹਿ ਰਹੇ ਸੀ ਮੁਲਜ਼ਮ

ਪਠਾਨਕੋਟ- ਹੈਰੋਇਨ ਸਮੇਤ ਮਹਿਲਾ ਕਾਬੂ

105 ਗ੍ਰਾਮ ਹੈਰੋਇਨ ਬਰਾਮਦ

Watch Video

https://youtu.be/ddalmNP8UpY

Leave a Reply

Your email address will not be published. Required fields are marked *