ਇਕ ਵਾਰ ਫਿਰ ਮਮਤਾ ਹੋਈ ਤਾਰ-ਤਾਰ, ਟਰੇਨ ਦੇ ਬਾਥਰੂਮ ‘ਚੋਂ ਮਿਲਿਆ ਨਵਜਾਤ ਬੱਚਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਤੋਂ ਇਕ ਅਜਿਹਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇ ਇਕ ਰੇਲਵੇ ਸਟੇਸ਼ਨ ਤੋਂ ਨਵਜਾਤ ਬੱਚੇ ਬਰਾਮਦ ਹੋਣ ਕਾਰਨ ਸਨਸਨੀ ਫੈਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਤੋਂ ਇਕ ਅਜਿਹਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇ ਇਕ ਰੇਲਵੇ ਸਟੇਸ਼ਨ ਤੋਂ ਨਵਜਾਤ ਬੱਚੇ ਬਰਾਮਦ ਹੋਣ ਕਾਰਨ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਵਿੱਚ ਹਾਵੜਾ ਟਰੇਨ ਦੇ ਬਾਥਰੂਮ ਵਿੱਚੋਂ ਇਕ ਬੱਚੇ ਦੇ ਰੋਣ ਦੀ ਆਵਾਜ ਆਈ ਤਾਂ ਸਾਫ ਸਫਾਈ ਕਰਨ ਵਾਲੇ ਨੌਜਵਾਨ ਨੇ ਇਸਦੀ ਜਾਣਕਾਰੀ ਰੇਲਵੇ ਅਧਿਕਾਰਿਆਂ ਨੂੰ ਦਿੱਤੀ।

baby

ਉਹਨਾਂ ਨੇ ਤੁਰੰਤ ਹੀ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਈਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਸਿਹਤਮੰਦ ਕਰਾਰ ਦਿੱਤਾ। ਪਰ ਦੂਜੇ ਪਾਸੇ ਮਮਤਾ ਦੀ ਮੂਰਤ ਕਹੀ ਜਾਣ ਵਾਲੀ ਮਾਂ ਤੇ ਕਈ ਸਵਾਲ ਖੜੇ ਰਹੇ ਹਨ। ਕਿ ਆਖਿਰ ਕਿਸ ਦਿਲ ਉਹਨੇ ਆਪਣੇ ਇਕ ਦਿਨ ਦੇ ਬੱਚੇ ਨੂੰ ਸੁੱਟ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਲਯੁਗੀ ਮਾਂ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *