ਪੁਲਿਸ ਨੇ ਇਕ ਵਿਅਕਤੀ ਤੋਂ ਫੜੀ ਸ਼ਰਾਬ, ਵਿਅਕਤੀ ਖੁਦ ਨੂੰ ਦੱਸ ਰਿਹਾ ਕਾਂਗਰਸੀ ਚੇਅਰਮੈਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਚਾਇਤੀ ਚੋਣਾਂ ਦੇ ਚੱਲਦਿਆਂ ਪੁਲਿਸ ਵਲੋਂ ਫ਼ਿਰੋਜ਼ਪੁਰ ਛਾਉਣੀ ਵਿਖੇ ਕਾਂਗਰਸ ਭਵਨ ਲਾਗੇ ਇਕ ਇਨੋਵਾ ਗੱਡੀ ਵਿਚੋਂ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਬਰਾਮਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਚਾਇਤੀ ਚੋਣਾਂ ਦੇ ਚੱਲਦਿਆਂ ਪੁਲਿਸ ਵਲੋਂ ਫ਼ਿਰੋਜ਼ਪੁਰ ਛਾਉਣੀ ਵਿਖੇ ਕਾਂਗਰਸ ਭਵਨ ਲਾਗੇ ਇਕ ਇਨੋਵਾ ਗੱਡੀ ਵਿਚੋਂ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਐ |

 ਗੱਡੀ ਅੱਗੇ ਇਕ ਕਾਂਗਰਸੀ ਆਗੂ ਦੀ ਪਲੇਟ ਲੱਗੀ ਹੈ, ਜਿਸ ਉਪਰ ਡਿਸਟਿਕ ਚੇਅਰਮੈਨ ਕਿਸਾਨ ਸੈਲ ਪੰਜਾਬ ਕਾਂਗਰਸ ਲਿਖਿਆ ਹੋਇਆ ਹੈ | ਪੁਲਿਸ ਵਲੋਂ ਗੱਡੀ ਅਤੇ ਕਾਂਗਰਸੀ ਆਗੂ ਨੂੰ ਹਿਰਾਸਤ ‘ਚ ਲੈ ਲਿਆ ਐ | ਤੇ ਜਾਂਚ ਕਰ ਰਹੀ ਐ |

Watch Video

https://youtu.be/g0xC8fTZuwQ

Leave a Reply

Your email address will not be published. Required fields are marked *