ਪੁਲਿਸ ਨੇ ਕਾਂਗਰਸੀ ਚੇਅਰਮੈਨ ਤੋਂ ਬਰਾਮਦ ਕੀਤੀ ਵੱਡੀ ਮਾਤਰਾ ਵਿੱਚ ਨਾਜਾਇਜ ਸ਼ਰਾਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਫਿਰੋਜਪੁਰ ਤੋਂ ਪੁਲਿਸ ਨੇ ਇਕ ਕਾਂਗਰਸੀ ਚੇਅਰਮੈਨ ਤੋਂ ਸ਼ਰਾਬ ਫੜਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਫਿਰੋਜਪੁਰ ਤੋਂ ਪੁਲਿਸ ਨੇ ਇਕ ਕਾਂਗਰਸੀ ਚੇਅਰਮੈਨ ਤੋਂ ਸ਼ਰਾਬ ਫੜਣ ਦਾ ਮਾਮਲਾ ਸਾਹਮਣੇ ਆਇਆ ਹੈ।

Congress leader

ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਕ ਵਿਅਕਤੀ ਤੋਂ ਸ਼ਰਾਬ ਫੜੀ ਸੀ। ਇਸ ਵਿਅਕਤੀ ਨੇ ਪੁਲਿਸ ਨੂੰ ਖੁਦ ਨੂੰ ਕਾਂਗਰਸੀ ਚੇਅਰਮੈਨ ਦੱਸਿਆ ਤੇ ਨਾਲ ਹੀ ਉਸਦੀ ਗੱਡੀ ਦੇ ਉੱਤੇ ਕਾਂਗਰਸ ਪਾਰਟੀ ਦਾ ਸਟਿੱਕਰ ਵੀ ਲੱਗਿਆ ਹੋਈਆ ਸੀ।

Alcohol

ਦੱਸ ਦਈਏ ਕਿ ਗੱਡੀ ਤੇ ਲੱਗਿਆ ਸਟਿੱਕਰ ਤੇ ਲਿਖਿਆ ਹੋਇਆ ਸੀ ਡਿਸਟਿਕ ਚੇਅਰਮੈਨ ਕਿਸਾਨ ਸੈਲ ਪੰਜਾਬ ਕਾਂਗਰਸ ਜਿਸ ਤੋਂ ਸਾਫ ਪਤਾ ਚਲ ਰਿਹਾ ਸੀ ਕਿ ਇਹ ਕਾਂਗਰਸ ਪਾਰਟੀ ਦਾ ਹੀ ਲੀਡਰ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਂਗਰਸੀ ਚੇਅਰਮੈਨ ਦੀ ਗੱਡੀ ਤੋਂ  ਵੱਡੀ ਮਾਤਰਾ ਵਿੱਚ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ।

Leave a Reply

Your email address will not be published. Required fields are marked *